ਪਬਲਿਕ ਅਥਾਰਟੀ ਦਾ ਨਾਂ : ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸਨ
ਸੂਚਨਾ ਦਾ ਅਧਿਕਾਰ ਅਧਿਨਿਯਮ 2005
ਕਾਰਪੋਰੇਸਨ ਨੇ ਅਧਿਨਿਯਮ ਦੇ ਅਧੀਨ ਹੇਠ ਲਿਖੇ ਅਧਿਕਾਰੀ ਸੂਚਨਾ ਦੇਣ ਲਈ ਨਿਰਧਾਰਤ ਕੀਤੇ ਹਨ :-
ਅਧਿਕਾਰੀ ਦਾ ਨਾਂ | ਅਧਿਕਾਰੀ ਦੀ ਮੌਜੂਦਾ ਪੋਸਟ | ਨਿਰਧਾਰਤ ਕੀਤੀ ਪੋਸਟ | ਫੋਨ ਨੰਬਰ | ਫੈਕਸ ਨੰਬਰ |
---|---|---|---|---|
ਬ੍ਰਿਗੇਡੀਅਰ ਆਈ ਐਸ ਗਾਖਲ (ਰਿਟਾ) | ਪ੍ਰਬੰਧਕ ਨਿਰਦੇਸ਼ਕ | ਐਪਲਟ ਅਥਾਰਟੀ | 0172-2664094 | 0172-2624535 |
ਕਰਨਲ ਜੇ. ਐਸ. ਸਾਹੀ | ਵਿੱਤੀ ਕੰਟਰੋਲਰ | ਪਬਲਿਕ ਸੂਚਨਾ ਅਫਸਰ | 0172-4615705 | 0172-2660629 |
ਅ: ਕੈਪਟਨ ਸੁਖਬਿੰਦਰ ਸਿੰਘ ਕੰਗ | ਸੁਪਰਡੈਂਂਟ | ਸਹਾਇਕ ਪਬਲਿਕ ਸੂਚਨਾ ਅਫਸਰ | 0172-2664086
Extn. 31 |
0172-2607900 |
ਹੇਠ ਲਿਖੇ ਦਸਤਵੇਜ ਨੂੰ ਡਾਊਨ ਲੋਡ ਕਰਨ ਲਈ ਕਲਿੱਕ ਕਰੋ
1. ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸਨ ਐਕਟ, 1978.
2. ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸਨ, (ਜਨਰਲ) ਰੂਲਜ, 1982.
3. ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸਨ (ਸਰਵਿਸ) ਰੈਗੂਲੇਸਨ, 1993.
4. ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸਨ, (ਐਕਸਪੈਂਂਡੀਚਰ ਅਤੇ ਜਨਰਲ) ਰੈਗੂਲੇਸਨ, 1992.
5. ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸਨ, (ਕੰਡਕਟ ਆਫ ਮੀਟਿੰਗਜ) ਰੈਗੂਲੇਸਨ, 1979.
6. ਆਰ.ਟੀ.ਆਈ ਐਕਟ-2005 ਦੇ ਸੈਕਸਨ 4 ਅਨੁਸਾਰ ਮੈਨੂਅਲ.
ਦਫਤਰੀ ਪਤਾ :
ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸਨ,
ਐਸ.ਸੀ.ਓ ਨੰ: 89-90, ਦੂਜੀ ਮੰਜਿਲ
ਸੈਕਟਰ 34ਏ, ਚੰਡੀਗੜ੍ਹ
www.punjabexservicemen.org
pesco34chd@yahoo.com
ਸੂਚਨਾ ਲੈਣ ਲਈ ਬਿਨੈ-ਪੱਤਰ ਹੇਠ ਦਿੱਤਾ ਗਿਆ ਹੈ। ਫਿਰ ਵੀ ਬਿਨੈਕਾਰ ਬਿਨੈਪੱਤਰ ਦੇ ਨਮੂਨੇ ਮੁਤਾਬਿਕ ਪੂਰਾ ਵੇਰਵਾ ਦਿੰਦੇ ਹੋਏ ਸਾਦਾ ਕਾਗਜ ਤੇ ਵੀ ਬਿਨੈਪੱਤਰ ਭੇਜ ਸਕਦਾ ਹੈ।
ਬਿਨੈ-ਪੱਤਰ ਲੈਣ ਲਈ ਇੱਥੇ ਦਬਾਉ (MS – Word Format)