ਮੈਨੇਜਮੈਂਟ

ਕਾਰਪੋਰੇਸ਼ਨ ਦੀ ਮੈਨੇਜਮੈਂਟ

ਕਾਰਪੋਰੇਸ਼ਨ ਦੀ ਆਮ ਨਿਗਰਾਨੀ, ਸੇਧ ਦੇਣ ਅਤੇ ਮੈਨੇਜਮੈਂਟ ਦਾ ਕੰਮ, ਬੋਰਡ ਆਫ ਡਾਇਰੈਕਟਰਜ ਦੁਆਰਾ ਕੀਤਾ ਜਾਂਦਾ ਹੈ ਜਿਸ ਕੋਲ ਕਾਰਪੋਰੇਸ਼ਨ ਦੀਆਂ ਸਾਰੀਆਂ ਕਾਰਜਕਾਰੀ ਸਕਤੀਆਂ ਹਨ।

ਚੇਅਰਮੈਨ

ਕਾਰਪੋਰੇਸ਼ਨ ਦਾ ਚੇਅਰਮੈਨ ਕਲਾਸ-1 ਸਾਬਕਾ ਫੌਜੀ ਅਫਸਰ ਹੁੰਦਾ ਹੈ।

ਵਾਇਸ ਚੇਅਰਮੈਨ

ਕਾਰਪੋਰੇਸ਼ਨ ਦਾ ਵਾਇਸ ਚੇਅਰਮੈਨ ਕਲਾਸ-1 ਸਾਬਕਾ ਫੌਜੀ ਅਫਸਰ ਹੁੰਦਾ ਹੈ।

ਮੈਨੇਜਿੰਗ ਡਾਇਰੈਕਟਰ

ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਦੀ ਪੋਸਟ ਤੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵਿੱਚ ਕਲਾਸ-1 ਪੋਸਟ ਤੇ ਕੰਮ ਕਰ ਰਹਿਆ/ਚੁੱਕਿਆ ਅਫਸਰ ਲਾਇਆ ਜਾਂਦਾ ਹੈ।

ਬੋਰਡ ਆਫ ਡਾਇਰੈਕਟਰਜ

ਚੇਅਰਮੈਨ, ਵਾਇਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਤੋਂ ਇਲਾਵਾ ਹੇਠ ਲਿਖੇ ਅਫਸਰ ਕਾਰਪੋਰਸaਨ ਦੇ ਬੋਰਡ ਆਫ ਡਾਇਰੈਕਟਰਜ ਵਿੱਚ ਸਮਲ ਹਨ :-

ਸਕੱਤਰ, ਪੰਜਾਬ ਸਰਕਾਰ, ਸੈਨਿਕ ਭਲਾਈ ਵਿਭਾਗ (ਪਦਵੀ ਕਾਰਨ ਮੈਂਬਰ), ਜਾਂ ਨੁਮਾਇੰਦਾ
ਸਕੱਤਰ ਪੰਜਾਬ ਸਰਕਾਰ ਵਿੱਤ ਵਿਭਾਗ (ਪਦਵੀ ਕਾਰਨ ਮੈਂਬਰ) -ਉਹੀ-
ਸਕੱਤਰ ਪੰਜਾਬ ਸਰਕਾਰ, ਵਿਕਾਸ (ਪਦਵੀ ਕਾਰਨ ਮੈਂਬਰ) -ਉਹੀ-
ਡਾਇਰੈਕਟਰ ਇੰਡਸਟਰੀਜ, ਪੰਜਾਬ ਸਰਕਾਰ (ਪਦਵੀ ਕਾਰਨ ਮੈਂਬਰ) -ਉਹੀ-
ਡਾਇਰੈਕਟਰ, ਸੈਨਿਕ ਭਲਾਈ, ਪੰਜਾਬ ਸਰਕਾਰ (ਪਦਵੀ ਕਾਰਨ ਮੈਂਬਰ) -ਉਹੀ-

ਨਾਮਜਦ ਡਾਇਰੈਕਟਰਜ

04 ਸਾਬਕਾ ਫੌਜੀ ਡਾਇਰੈਕਟਰ ਜੋ ਕਿ ਪੰਜਾਬ ਸਰਕਾਰ ਵਲੋਂ ਦੋ ਸਾਲਾਂ ਲਈ ਨਾਮਜਦ ਕੀਤੇ ਜਾਂਦੇ ਹਨ।

ਸਥਾਈ ਸਟਾਫ

ਅਫਸਰ ਤੇ ਸਟਾਫ ਇਸ ਪ੍ਰਕਾਰ ਹਨ :-

ਅਫਸਰ

ਜਨਰਲ ਮੈਨੇਜਰ (PP) 1
ਵਿੱਤੀ ਕੰਟਰੋਲਰ 1
ਸੈਕਟਰੀਅਲ ਸਟਾਫ 2
ਕਲਰਕ ਤੇ ਬਾਕੀ 9
ਮਦਦਗਾਰ ਸਟਾਫ 9

ਕਾਰਪੋਰੇਸ਼ਨ ਦੇ ਕੰਮ ਨੂੰ ਸੁਚਾਰੂ ਰੂਪ ਵਿੱਚ ਚਲਾਊਣ ਲਈ ਵਾਧੂ ਸਟਾਫ ਲੋੜ ਅਨੁਸਾਰ ਬੋਰਡ ਆਫ ਡਾਇਰੈਕਟਰ ਦੀ ਮੰਨਜੂਰੀ ਨਾਲ ਠੇਕੇ ਤੇ ਭਰਤੀ ਕੀਤਾ ਜਾਂਦਾ ਹੈ।