ਲੇਖਾ ਬ੍ਰਾਂਚ
ਪੈਸਕੋ ਦੀ ਲੇਖਾ ਬਰਾਂਚ ਵਿੱਤੀ ਕੰਟਰੋਲਰ ਦੇ ਅਧੀਨ ਕੰਮ ਕਰਦੀ ਹੈ ਜਿਸ ਵਿੱਚ 10 ਸਟਾਫ ਮੈਂਬਰ ਹਨ। ਕਾਪਰੋਰੇਸaਨ ਦੀ ਸਾਰੀਆਂ ਵਿੱਤੀ ਗਤੀਵਿਧੀਆਂ ਜਿਵੇਂ ਕਿ ਬਿਲਿੰਗ, ਸੈਲਰੀ ਬਣਾਉਣ ਤੇ ਵੰਡਣਾ, ਇਨਕਮ ਟੈਕਸ, ਸਰਵਿਸ ਟੈਕਸ, ਸੇਲਜ ਟੈਕਸ, ਈ.ਪੀ.ਐਫ ਵਿਭਾਗ ਆਦਿ ਨਾਲ ਤਾਲਮੇਲ ਕਰਨਾ ਹੈ ਤਾਂ ਕਿ ਕਾਰਪੋਰੇਸ਼ਨ ਦਾ ਕੰਮ ਕਾਜ ਨਿਰਵਿਘਨ ਚਲਦਾ ਰਹੇ।
ਬੈਂਂਕਰਸ
- ਸਟੇਟ ਬੈਂਕ ਆਫ ਪਟਿਅਲਾ
- ਐਚ.ਡੀ.ਐਫ.ਸੀ ਲਿਮ;
- ਆਈ.ਸੀ.ਆਈ.ਸੀ.ਆਈ ਬੈਂਂਕ ਲਿਮ:
- ਸਟੇਟ ਬੈਂਕ ਆਫ ਇੰਡੀਆ
- ਪੰਜਾਬ ਨੈਸਨਲ ਬੈਂਕ
ਸਟੈਚੂਟੇਰੀ
ਪੈਨ ਨੰ: | ਏ.ਏ.ਏ.ਜੇ.ਪੀ.0033ਸੀ |
---|---|
ਸਰਵਿਸ ਟੈਕਸ ਨੰ: | ਏ.ਏ.ਏ.ਜੇ.ਪੀ.0033ਸੀ.ਐਸ.ਟੀ001 |
ਸੇਲ ਟੈਕਸ | ਰਜਿ: ਨੰ: 03801023739 |
ਈ.ਐਸ.ਆਈ ਨੰ: | 12/17/39368/100 |
ਈ.ਪੀ.ਐਫ | ਪੀ.ਐਨ/10234 |
ਐਲ.ਆਈ.ਸੀ. ਗਰੁੱਪ ਬੀਮਾ ਗਰੈਚੂਟੀ ਟਰੱਸਟ | ਮਾਸਟਰ ਪਾਲਸੀ ਜੀ ਜੀ (ਸੀ.ਏ.) 305278 |
ਦੁਰਘਟਨਾਂ ਬੀਮਾ ਸਕੀਮ | 3 ਲੱਖ ਰੁਪਏ ਪ੍ਰਤੀ ਕਰਮਚਾਰੀ |